ਇਹ ਘਟਨਾ ਗਿਦੜਬਾਹਾ ਤੋਂ ਸਾਹਮਣੇ ਆਈ ਹੈ ਜਿੱਥੇ ਨਸ਼ੇੜੀ ਨੌਜਵਾਨਾਂ ਨੇ ਇੱਕ ਅੰਗਹੀਣ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਵਿਚਾਰੇ ਅਪਾਹਜ ਦੀ ਟਰਾਈਸਾਈਕਲ ਖੋਹ ਲਈ । ਪੀੜਿਤ ਬਿੱਲੂ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ 'ਤੇ ਕਿਸੇ ਕੰਮ ਲਈ ਗਿਆ ਸੀ । ਜਿੱਥੇ ਕੁਝ ਨਸ਼ੇੜੀ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਦਾ
ਟਰਾਈਸਾਈਕਲ ਖੋਹ ਕੇ ਫਰਾਰ ਹੋ ਗਏ ।

This incident has come from Giddarbaha, where drug-addicted youths beat up a disabled person and took away the tricycle of that disabled person.

#punjabnews #disabledperson